Wikidata:Main Page/Content/pa

From Wikidata
Jump to navigation Jump to search
This page is a translated version of the page Wikidata:Main Page/Content and the translation is 90% complete.

ਵਿਕੀਡਾਟਾ 'ਤੇ ਤੁਹਾਡਾ ਸੁਆਗਤ ਹੈ।

ਇੱਕ ਮੁਫ਼ਤ 10,99,81,049 ਡਾਟਾ ਆਈਟਮਾਂ ਦੇ ਨਾਲ ਗਿਆਨ ਦਾ ਅਧਾਰ ਜਿਸਦੇ ਵਿੱਚ ਕੋਈ ਵੀ ਯੋਗਦਾਨ ਪਾ ਸਕਦਾ ਹੈ

ਜਾਣ-ਪਛਾਣ ਪ੍ਰੋਜੈਕਟ ਗੱਲਬਾਤ ਕਮਿਊਨਿਟੀ ਪੋਰਟਲਮਦਦ

ਤੁਹਾਡਾ ਸੁਆਗਤ ਹੈ!

ਵਿਕੀਡਾਟਾ ਇੱਕ ਮੁਫ਼ਤ ਅਤੇ ਆਜ਼ਾਦ ਗਿਆਨ ਅਧਾਰ ਹੈ ਜਿਸ ਨੂੰ ਮਨੁੱਖਾਂ ਅਤੇ ਮਸ਼ੀਨਾਂ ਦੋਵਾਂ ਦੁਆਰਾ ਪਡ਼੍ਹਿਆ ਅਤੇ ਸੰਪਾਦਿਤ ਕੀਤਾ ਜਾ ਸਕਦਾ ਹੈ।

ਵਿਕੀਡਾਟਾ ਵਿਕੀਪੀਡੀਆ, ਵਿਕੀਸਫ਼ਰ, ਵਿਕਸ਼ਨਰੀ, ਵਿਕੀਸਰੋਤ ਅਤੇ ਹੋਰ ਵਿਕੀਮੀਡੀਆ ਪ੍ਰਾਜੈਕਟਾਂ ਦੇ ਢਾਂਚਾਗਤ ਡਾਟਾ ਲਈ ਕੇਂਦਰੀ ਸਟੋਰੇਜ ਦੇ ਤੌਰ 'ਤੇ ਕੰਮ ਕਰਦਾ ਹੈ।

ਵਿਕੀਡਾਟਾ ਸਿਰਫ਼ ਵਿਕੀਮੀਡੀਆ ਪ੍ਰੋਜੈਕਟਾਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਾਈਟਾਂ ਅਤੇ ਸੇਵਾਵਾਂ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ! ਵਿਕੀਡਾਟਾ ਦੀ ਸਮੱਗਰੀ ਇੱਕ ਮੁਫ਼ਤ ਲਸੰਸ ਦੇ ਤਹਿਤ ਉਪਲਬਧ ਹੈ, ਸਟੈਂਡਰਡ ਫਾਰਮੈਟਾਂ ਦੀ ਵਰਤੋਂ ਨਿਰਯਾਤ ਕੀਤੀ ਜਾਂਦੀ ਹੈ, ਅਤੇ ਲਿੰਕ ਕੀਤੇ ਡਾਟਾ ਵੈੱਬ ਤੇ ਹੋਰ ਆਜ਼ਾਦ ਡਾਟਾ ਸੈਟਾਂ ਨਾਲ ਜੋੜਿਆ ਜਾ ਸਕਦਾ ਹੈ।

ਸ਼ਾਮਲ ਹੋਵੋ

For a complete starters’ guide, visit the community portal.

ਵਿਕੀਟਾਟਾ ਬਾਰੇ ਸਿੱਖੋ

ਵਿਕੀਟਾਟਾ ਬਾਰੇ ਸਿੱਖੋ

Meet the Wikidata community

Use data from Wikidata

ਖਬਰਾਂ

More news... (edit [in English])

ਡਾਟਾ ਬਾਰੇ ਸਿੱਖੋ

New to the wonderful world of data? Develop and improve your data literacy through content designed to get you up to speed and feeling comfortable with the fundamentals in no time.

ਲੱਭੋ

Innovative applications and contributions from the Wikidata community

Featured WikiProject:
WikiProject Music

Wikiproject Music is home to editors that help add data about artists, music releases, tracks, awards, and performances! Additionally, importing from and linking Wikidata with the many music databases and streaming services is another focus of the project. Read about our data model on our project page and come chat with us on Telegram.

More:

  • Check out Wikidata:Tools for some of our best tools and gadgets for using and exploring Wikidata.

Know of an interesting project or research conducted using Wikidata? You can nominate content to be featured on the Main page here!

 ਵਿਕੀਪੀਡੀਆ – ਵਿਸ਼ਵਕੋਸ਼     ਵਿਕਸ਼ਨਰੀ – ਸ਼ਬਦਕੋਸ਼ ਅਤੇ ਸਮਅਰਥ ਕੋਸ਼     ਵਿਕੀਕਿਤਾਬਾਂ – ਪਾਠ ਪੁਸਤਕਾਂ, ਮੈਨੂਅਲ ਅਤੇ ਰਸੋਈ ਕਿਤਾਬਾਂ     ਵਿਕੀਖ਼ਬਰਾਂ – ਖ਼ਬਰਾਂ     ਵਿਕੀਕਥਨ – ਉਤਕਥਨਾਂ ਦਾ ਸਮੂਹ     ਵਿਕੀਸਰੋਤ – ਲਾਇਬ੍ਰੇਰੀ     ਵਿਕੀਵਰਸਿਟੀ – ਸਿੱਖਣ ਦੇ ਸਾਧਨ     ਵਿਕੀਸਫ਼ਰ – ਯਾਤਰਾ ਗਾਈਡ    ਵਿਕੀਕਿਸਮਾਂ – ਪ੍ਰਜਾਤੀਆਂ ਦੀ ਡਾਇਰੈਕਟਰੀ    ਵਿਕੀਫੰਕਸ਼ਨਜ਼ – ਮੁਫ਼ਤ ਸਾਫਟਵੇਅਰ ਫੰਕਸ਼ਨਜ਼     ਵਿਕੀਮੀਡੀਆ ਕਾਮਨਜ਼ – ਮੀਡੀਆ ਭੰਡਾਰ     ਇਨਕਿਊਬੇਟਰ – ਨਵੇਂ ਭਾਸ਼ਾ ਸੰਸਕਰਣ     ਮੈਟਾ-ਵਿਕੀ – ਵਿਕੀਮੀਡੀਆ ਪ੍ਰੋਜੈਕਟ ਤਾਲਮੇਲ     ਮੀਡੀਆਵਿਕੀ – ਸਾਫਟਵੇਅਰ ਦਸਤਾਵੇਜ਼